Tuesday, July 2, 2024
HomePunjabi NewsLiberal Breakingਯੋਗਾ ਗਰਲ ਨਹੀਂ ਹੋਈ ਅੰਮ੍ਰਿਤਸਰ ਪੁਲਿਸ ਅੱਗੇ ਪੇਸ਼, ਦੁਬਾਰਾ ਨੋਟਿਸ ਭੇਜਣ ਦੀ...

ਯੋਗਾ ਗਰਲ ਨਹੀਂ ਹੋਈ ਅੰਮ੍ਰਿਤਸਰ ਪੁਲਿਸ ਅੱਗੇ ਪੇਸ਼, ਦੁਬਾਰਾ ਨੋਟਿਸ ਭੇਜਣ ਦੀ ਤਿਆਰੀ

ਸ੍ਰੀ ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਪ੍ਰਭਾਵਕ ਅਰਚਨਾ ਮਕਵਾਨਾ ਨੂੰ ਪੰਜਾਬ ਪੁਲਿਸ ਵੱਲੋਂ ਦਿੱਤਾ ਗਿਆ ਨੋਟਿਸ ਪੀਰੀਅਡ ਅੱਜ ਖਤਮ ਹੋ ਗਿਆ ਹੈ। ਅਰਚਨਾ ਨੂੰ ਭੇਜੇ ਨੋਟਿਸ ਅਨੁਸਾਰ ਉਸ ਨੇ ਅੱਜ ਅੰਮ੍ਰਿਤਸਰ ਦੇ ਥਾਣਾ ਈ-ਡਵੀਜ਼ਨ ਵਿੱਚ ਪਹੁੰਚ ਕੇ ਜਵਾਬ ਦੇਣਾ ਸੀ। ਪਰ ਉਹ ਪੇਸ਼ ਨਹੀਂ ਹੋਈ। ਅੰਮ੍ਰਿਤਸਰ ਪੁਲਿਸ ਹੁਣ ਅਰਚਨਾ ਨੂੰ ਇੱਕ ਵਾਰ ਫਿਰ ਪੇਸ਼ ਹੋਣ ਲਈ ਨੋਟਿਸ ਜਾਰੀ ਕਰੇਗੀ।

RELATED ARTICLES

Most Popular

Recent Comments