More
    HomePunjabi NewsLiberal Breaking"'ਆਪ' ਵਾਲਿਆਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜ੍ਹਦੇ?": ਰਾਜਾ ਵੜਿੰਗ...

    “‘ਆਪ’ ਵਾਲਿਆਂ ਦੇ ਬੱਚੇ ਸਰਕਾਰੀ ਸਕੂਲਾਂ ‘ਚ ਕਿਉਂ ਨਹੀਂ ਪੜ੍ਹਦੇ?”: ਰਾਜਾ ਵੜਿੰਗ ਨੇ ਸਿੱਖਿਆ ਮਾਡਲ ਦੇ ਦਾਅਵਿਆਂ ‘ਤੇ ਚੁੱਕੇ ਵੱਡੇ ਸਵਾਲ

    ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੇ ਸਰਕਾਰੀ ਸਕੂਲਾਂ ਨੂੰ ‘ਮਾਡਲ ਸਕੂਲ’ ਦੱਸਣ ਦੇ ਆਮ ਆਦਮੀ ਪਾਰਟੀ ਦੇ ਦਾਅਵਿਆਂ ‘ਤੇ ਤਿੱਖਾ ਹਮਲਾ ਕੀਤਾ ਹੈ। ਵੜਿੰਗ ਨੇ ਸਵਾਲ ਕੀਤਾ ਕਿ ਜੇਕਰ ਸਕੂਲ ਸੱਚਮੁੱਚ ਇੰਨੇ ਬਿਹਤਰ ਹੋ ਗਏ ਹਨ, ਤਾਂ ‘ਆਪ’ ਆਗੂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ‘ਚ ਕਿਉਂ ਭੇਜ ਰਹੇ ਹਨ? ਉਨ੍ਹਾਂ ਇਸ ਨੂੰ ਮਹਿਜ਼ ਇੱਕ ਪ੍ਰਚਾਰ ਦੱਸਦਿਆਂ ਸਰਕਾਰ ਨੂੰ ਘੇਰਿਆ।

    RELATED ARTICLES

    Most Popular

    Recent Comments