ਭਾਜਪਾ ਵਿਧਾਇਕ ਦਲ (ਹਰਿਆਣਾ ਭਾਜਪਾ ਦੀ ਮੀਟਿੰਗ ਚੰਡੀਗੜ੍ਹ ਵਿੱਚ ਸ਼ੁਰੂ ਹੋ ਗਈ ਹੈ। ਮਨੋਹਰ ਲਾਲ ਕੇਂਦਰੀ ਅਬਜ਼ਰਵਰ ਅਰਜੁਨ ਮੁੰਡਾ ਨੂੰ ਤਰੁਣ ਚੁੱਘ ਦੀ ਮੌਜੂਦਗੀ ਵਿੱਚ ਭਾਜਪਾ ਵਿਧਾਇਕ ਦਲ ਦੇ ਆਗੂ ਵਜੋਂ ਦੁਬਾਰਾ ਚੁਣਿਆ ਜਾਵੇਗਾ। ਸੂਤਰਾਂ ਦੇ ਮੁਤਾਬਿਕ ਮਨੋਹਰ ਲਾਲ ਖੱਟਰ ਹੀ ਮੁੱਖ ਮੰਤਰੀ ਬਣੇ ਰਹਿਣਗੇ ਉਹ ਆਪਣੇ ਅਹੁਦੇ ਦੀ ਇੱਕ ਵਾਰੀ ਦੁਬਾਰਾ ਤੋਂ ਸ਼ਾਮ ਨੂੰ ਸੰਹੁ ਚੁੱਕਣਗੇ।
ਕੌਣ ਹੋਵੇਗਾ ਹਰਿਆਣਾ ਦਾ ਅਗਲਾ ਮੁੱਖ ਮੰਤਰੀ? ਹੋ ਗਿਆ ਖੁਲਾਸਾ !
RELATED ARTICLES