ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਤੰਜ ਕਸਦੇ ਹੋਏ ਕਿਹਾ ਹੈ ਕਿ ਜਾਖੜ ਨੂੰ ਮਿਨਿਸਟਰੀ ਵਿੱਚ ਕੋਈ ਥਾਂ ਨਹੀਂ ਦਿੱਤੀ ਗਈ । ਰੰਧਾਵਾ ਨੇ ਕਿਹਾ ਹੈ ਕੀ ਹੁਣ ਜਾਖੜ ਭਾਜਪਾ ਦੀ ਆਲੋਚਨਾ ਕਰਨਗੇ ? ਜਦੋਂ ਉਹ ਕਾਂਗਰਸ ਵਿੱਚ ਸਨ ਤਾਂ ਭਾਜਪਾ ਦੀ ਬੜੀ ਆਲੋਚਨਾ ਕਰਦੇ ਸੀ। ਪਰ ਕੀ ਭਾਜਪਾ ਵਿੱਚ ਰਹਿਕੇ ਭਾਜਪਾ ਦੀਆਂ ਆਲੋਚਨਾ ਕਰਨਗੇ।
ਮੰਤਰੀ ਮੰਡਲ ਵਿੱਚ ਥਾਂ ਨਾ ਮਿਲਣ ਤੇ ਸੁਖਜਿੰਦਰ ਰੰਧਾਵਾ ਨੇ ਸੁਨੀਲ ਜਾਖੜ ਤੇ ਕੱਸਿਆ ਤੰਜ
RELATED ARTICLES