ਅੰਮ੍ਰਿਤਸਰ/ਚੰਡੀਗੜ੍ਹ: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਮਹਿਲਾਵਾਂ ਦੇ 1,000 ਰੁਪਏ ਭੱਤੇ ‘ਤੇ ਚੁੱਕੇ ਸਵਾਲਾਂ ਦਾ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਜਵਾ ਪਹਿਲਾਂ ਇਹ ਦੱਸਣ ਕਿ ਕਾਂਗਰਸ ਰਾਜ ਦੌਰਾਨ ਉਨ੍ਹਾਂ ਨੇ ਪੰਜਾਬ ਦੀਆਂ ਔਰਤਾਂ ਲਈ ਕੀ ਕੀਤਾ ਸੀ? ਧਾਲੀਵਾਲ ਅਨੁਸਾਰ ਮਾਨ ਸਰਕਾਰ ਨੇ 3 ਸਾਲਾਂ ਵਿੱਚ ਉਹ ਕਰ ਦਿਖਾਇਆ ਜੋ ਪਿਛਲੀਆਂ ਸਰਕਾਰਾਂ 70 ਸਾਲਾਂ ਵਿੱਚ ਨਹੀਂ ਕਰ ਸਕੀਆਂ।
ਕੁਲਦੀਪ ਧਾਲੀਵਾਲ ਦਾ ਪ੍ਰਤਾਪ ਬਾਜਵਾ ਨੂੰ ਕਰਾਰਾ ਜਵਾਬ; ਕਿਹਾ- ‘ਸਵਾਲ ਚੁੱਕਣ ਵਾਲੇ ਦੱਸਣ ਕਿ ਉਨ੍ਹਾਂ ਨੇ ਆਪਣੇ ਰਾਜ ਵਿੱਚ ਕੀ ਕੀਤਾ’
RELATED ARTICLES


