Monday, July 8, 2024
HomePunjabi NewsLiberal Breakingਵਿਸ਼ਵ ਜੇਤੂ ਭਾਰਤੀ ਕ੍ਰਿਕਟ ਟੀਮ ਦਾ ਸਵਾਗਤ, BCCI ਨੇ ਸੋਂਪਿਆ 125 ਕਰੋੜ...

ਵਿਸ਼ਵ ਜੇਤੂ ਭਾਰਤੀ ਕ੍ਰਿਕਟ ਟੀਮ ਦਾ ਸਵਾਗਤ, BCCI ਨੇ ਸੋਂਪਿਆ 125 ਕਰੋੜ ਦਾ ਚੈੱਕ

BCCI ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਵਿਸ਼ਵ ਚੈਂਪੀਅਨ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇੱਥੇ ਬੋਰਡ ਦੇ ਪ੍ਰਧਾਨ ਰੋਜ਼ਨ ਬਿੰਨੀ ਅਤੇ ਸਕੱਤਰ ਜੈ ਸ਼ਾਹ ਨੇ ਟੀਮ ਨੂੰ 125 ਕਰੋੜ ਰੁਪਏ ਦਾ ਚੈੱਕ ਸੌਂਪਿਆ। ਇਸ ਦੌਰਾਨ ਵਾਨਖੇੜੇ ‘ਚ ਭਾਰਤੀ ਖਿਡਾਰੀ ਢੋਲ ‘ਤੇ ਡਾਂਸ ਕਰਦੇ ਨਜ਼ਰ ਆਏ।

RELATED ARTICLES

Most Popular

Recent Comments