More
    HomePunjabi NewsLiberal Breakingਅਸੀਂ 92 ਜਾਂ 95 ਨਹੀਂ, ਸਗੋਂ ਵਿਰੋਧੀਆਂ ਦੀ ਧੌਣ 'ਤੇ ਗੋਡਾ ਰੱਖ...

    ਅਸੀਂ 92 ਜਾਂ 95 ਨਹੀਂ, ਸਗੋਂ ਵਿਰੋਧੀਆਂ ਦੀ ਧੌਣ ‘ਤੇ ਗੋਡਾ ਰੱਖ ਕੇ 117 ਸੀਟਾਂ ਜਿੱਤ ਕੇ ਦਿਖਾਵਾਂਗੇ : ਮਾਨ

    ਚੰਡੀਗੜ੍ਹ: ਨਕੋਦਰ ਤੋਂ ‘ਆਪ’ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਵਿਰੋਧੀਆਂ ‘ਤੇ ਤਿੱਖਾ ਹਮਲਾ ਕਰਦਿਆਂ ਵੱਡਾ ਦਾਅਵਾ ਕੀਤਾ ਹੈ। ਮੰਤਰੀ ਹਰਭਜਨ ਸਿੰਘ ਈਟੀਓ ਦੇ ਹੱਕ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਅਸੀਂ 92 ਜਾਂ 95 ਨਹੀਂ, ਸਗੋਂ ਵਿਰੋਧੀਆਂ ਦੀ ਧੌਣ ‘ਤੇ ਗੋਡਾ ਰੱਖ ਕੇ 117 ਦੀਆਂ 117 ਸੀਟਾਂ ਜਿੱਤ ਕੇ ਦਿਖਾਵਾਂਗੇ। ਉਨ੍ਹਾਂ ਦਾ ਇਹ ਬਿਆਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਗਈ ਟਿੱਪਣੀ ਦੇ ਵਿਰੋਧ ਵਜੋਂ ਦੇਖਿਆ ਜਾ ਰਿਹਾ ਹੈ।

    RELATED ARTICLES

    Most Popular

    Recent Comments