Sunday, July 7, 2024
HomePunjabi NewsLiberal Breaking"ਲੁਧਿਆਣਾ ਨੂੰ ਖੇਡਾਂ ਵਿੱਚ ਬਣਾਵਾਂਗੇ ਨੰਬਰ 1": ਰਵਨੀਤ ਬਿੱਟੂ

“ਲੁਧਿਆਣਾ ਨੂੰ ਖੇਡਾਂ ਵਿੱਚ ਬਣਾਵਾਂਗੇ ਨੰਬਰ 1”: ਰਵਨੀਤ ਬਿੱਟੂ

ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਉਹ ਲੁਧਿਆਣਾ ਨੂੰ ਖੇਡਾਂ ਵਿੱਚ ਨੰਬਰ ਇੱਕ ਬਣਾਉਣਗੇ। ਜਿਸ ਦੇ ਨਾਲ ਹੀ ਕੇਂਦਰ ਨਾਲ ਮਿਲ ਕੇ ਲੁਧਿਆਣਾ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਸਟੇਡੀਅਮ ਦਾ ਨਿਰਮਾਣ ਕੀਤਾ ਜਾਵੇਗਾ। ਜਿਸ ਦੇ ਨਾਲ ਸ਼ਹਿਰ ਦੇ ਹੋਟਲਾਂ ਦਾ ਤੇ ਸ਼ਹਿਰ ਦੇ ਆਰਥਿਕ ਪੱਧਰ ਦਾ ਵਿਕਾਸ ਹੋਵੇਗਾ।

RELATED ARTICLES

Most Popular

Recent Comments