More
    HomePunjabi NewsEntertainmentਨੈਂਸੀ ਗਰੇਵਾਲ ਕਤਲ ਕਾਂਡ: ਖਾਲਿਸਤਾਨੀ ਜਥੇਬੰਦੀ ਨੇ ਕਤਲ ਤੋਂ ਕੀਤਾ ਇਨਕਾਰ; ਭੈਣ...

    ਨੈਂਸੀ ਗਰੇਵਾਲ ਕਤਲ ਕਾਂਡ: ਖਾਲਿਸਤਾਨੀ ਜਥੇਬੰਦੀ ਨੇ ਕਤਲ ਤੋਂ ਕੀਤਾ ਇਨਕਾਰ; ਭੈਣ ਨੇ ਘਰ ਨੂੰ ਅੱਗ ਲੱਗਣ ਦੀ ਵੀਡੀਓ ਕੀਤੀ ਜਾਰੀ

    ਕੈਨੇਡਾ: ਨੈਂਸੀ ਗਰੇਵਾਲ ਦੇ ਕਤਲ ਤੋਂ ਬਾਅਦ ਇੱਕ ਖਾਲਿਸਤਾਨੀ ਆਗੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਲੜਾਈ ‘ਬੈਲਟ’ (ਵੋਟ) ਨਾਲ ਹੈ, ‘ਬੁਲੇਟ’ (ਗੋਲੀ) ਨਾਲ ਨਹੀਂ, ਅਤੇ ਉਨ੍ਹਾਂ ਨੇ ਕਤਲ ਵਿੱਚ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ। ਇਸ ਦੌਰਾਨ ਨੈਂਸੀ ਦੀ ਭੈਣ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੇ ਘਰ ਨੂੰ ਅੱਗ ਲੱਗੀ ਦਿਖਾਈ ਦੇ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

    RELATED ARTICLES

    Most Popular

    Recent Comments