Sunday, July 7, 2024
HomePunjabi NewsLiberal Breaking"ਪੰਜਾਬ ਦੀ ਖੇਤੀ ਨੂੰ ਮਜ਼ਬੂਰੀ ਦੇ ਧੰਦੇ 'ਚੋਂ ਕੱਢ ਕੇ ਲਾਹੇਵੰਦ ਧੰਦਾ...

“ਪੰਜਾਬ ਦੀ ਖੇਤੀ ਨੂੰ ਮਜ਼ਬੂਰੀ ਦੇ ਧੰਦੇ ‘ਚੋਂ ਕੱਢ ਕੇ ਲਾਹੇਵੰਦ ਧੰਦਾ ਬਣਾਉਣ ‘ਚ ਲੱਗੇ ਹੋਏ ਹਾਂ” : ਸੀਐਮ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰੀ ਫਿਰ ਤੋਂ ਵਿਰੋਧੀਆਂ ਦੇ ਵੱਡੇ ਹਮਲੇ ਬੋਲਦੇ ਹੋਏ ਕਿਹਾ ਹੈ ਕਿ ਬਾਕੀ ਸਰਕਾਰਾਂ ਕਿਸਾਨਾਂ ਦੀ ਸਾਰ ਨਹੀਂ ਲੈ ਸਕੀਆਂ ਪਰ ਕਿਸਾਨ ਤੇ ਖੇਤੀ ਸਾਡੇ ਲਈ ਹਮੇਸ਼ਾ ਤਰਜੀਹ ‘ਤੇ ਨੇ “ਅਸੀਂ ਪੰਜਾਬ ਦੀ ਖੇਤੀ ਨੂੰ ਮਜ਼ਬੂਰੀ ਦੇ ਧੰਦੇ ‘ਚੋਂ ਕੱਢ ਕੇ ਲਾਹੇਵੰਦ ਧੰਦਾ ਬਣਾਉਣ ‘ਚ ਲੱਗੇ ਹੋਏ ਹਾਂ” ।

RELATED ARTICLES

Most Popular

Recent Comments