ਮੰਡੀ ਜਿਲ੍ਹੇ ਦੇ ਪੰਡੋਹ ਡੈਮ ਚੋਂ ਪਾਣੀ ਨੂੰ ਛੱਡਿਆ ਗਿਆ ਹੈ ਜਿਸ ਕਾਰਨ ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਦੱਸ ਦਈਏ ਕਿ ਪੰਡੋਹ ਡੈਮ ਤੋਂ ਪ੍ਰਤੀ ਸੈਕਿੰਡ 82 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ। ਇਸ ਤੋਂ ਪਹਿਲਾਂ ਡੈਮ ਤੋਂ 1 ਲੱਖ ਕਿਊਸਿਕ ਪਾਣੀ ਪ੍ਰਤੀ ਸੈਕਿੰਡ ਛੱਡਿਆ ਜਾ ਰਿਹਾ ਸੀ। ਇਸ ਕਾਰਨ ਨਦੀ ਦਾ ਪਾਣੀ ਪੰਚਵਕਤ ਮਹਾਦੇਵ ਮੰਦਰ ਤੱਕ ਪਹੁੰਚ ਗਿਆ।
ਮੰਡੀ ਜਿਲ੍ਹੇ ਦੇ ਪੰਡੋਹ ਡੈਮ ਚੋਂ ਪਾਣੀ ਛੱਡਿਆ ਗਿਆ, ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਿਆ
RELATED ARTICLES


