ਤੇਹਰਾਨ/ਵਾਸ਼ਿੰਗਟਨ: ਇਜ਼ਰਾਈਲ ਅਤੇ ਅਮਰੀਕਾ ਵੱਲੋਂ ਈਰਾਨ ‘ਤੇ ਕੀਤੇ ਹਮਲਿਆਂ ਨੇ ਭਿਆਨਕ ਰੂਪ ਧਾਰ ਲਿਆ ਹੈ। ਈਰਾਨ ਮੁਤਾਬਕ ਹੁਣ ਤੱਕ 1300 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 8000 ਰਿਹਾਇਸ਼ੀ ਘਰ ਤਬਾਹ ਹੋ ਗਏ ਹਨ। ਦੂਜੇ ਪਾਸੇ, ਪੇਂਟਾਗਨ ਨੇ ਮੰਨਿਆ ਹੈ ਕਿ ਈਰਾਨੀ ਪਲਟਵਾਰ ਵਿੱਚ 140 ਅਮਰੀਕੀ ਸੈਨਿਕ ਜ਼ਖ਼ਮੀ ਹੋਏ ਹਨ। ਇਜ਼ਰਾਈਲ ਦੇ ਕਈ ਸ਼ਹਿਰਾਂ ‘ਤੇ ਵੀ ਈਰਾਨ ਨੇ ਮਿਜ਼ਾਈਲਾਂ ਨਾਲ ਬੰਬਾਰੀ ਕੀਤੀ ਹੈ।
ਜੰਗ ਹੋਈ ਭਿਆਨਕ: ਈਰਾਨ ਵਿੱਚ 1300 ਮੌਤਾਂ ਤੇ 8000 ਘਰਾਂ ’ਤੇ ਹਮਲਾ; ਪੇਂਟਾਗਨ ਨੇ 140 ਅਮਰੀਕੀ ਸੈਨਿਕਾਂ ਦੇ ਜ਼ਖ਼ਮੀ ਹੋਣ ਦੀ ਕੀਤੀ ਪੁਸ਼ਟੀ
RELATED ARTICLES


