Sunday, July 7, 2024
HomePunjabi NewsEntertainmentVogue Paris ਮੈਗਜ਼ੀਨ ਨੇ ਦਿਲਜੀਤ ਦੋਸਾਂਝ ਨੂੰ ਭਾਰਤ ਦੇ ਸਬ ਤੋਂ Stylish...

Vogue Paris ਮੈਗਜ਼ੀਨ ਨੇ ਦਿਲਜੀਤ ਦੋਸਾਂਝ ਨੂੰ ਭਾਰਤ ਦੇ ਸਬ ਤੋਂ Stylish Man ਦਾ ਦਿੱਤਾ ਐਵਾਰਡ

ਦਿਲਜੀਤ ਦੋਸਾਂਝ ਨੇ ਪੰਜਾਬੀਆਂ ਦਾ ਨਾਮ ਇੱਕ ਵਾਰੀ ਫਿਰ ਤੋਂ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। Vogue Paris ਮੈਗਜ਼ੀਨ ਨੇ ਦਿਲਜੀਤ ਦੋਸਾਂਝ ਨੂੰ ਭਾਰਤ ਦੇ ਸਬ ਤੋਂ Stylish Man ਦਾ ਐਵਾਰਡ ਦਿੱਤਾ ਹੈ। Article ‘ਚ ਦੁਸਾਂਝਾਂਵਾਲੇ ਦੀ ਫੈਸ਼ਨ ਸੈਂਸ, ਕੋਚੇਲਾ ‘ਚ ਸ਼ਾਨਦਾਰ ਪ੍ਰਦਰਸ਼ਨ ਤਾਰੀਫ ਦੀ ਜੰਮਕੇ ਤਰੀਫ਼ ਕੀਤੀ ਹੈ।

RELATED ARTICLES

Most Popular

Recent Comments