Sunday, July 7, 2024
HomePunjabi NewsLiberal Breakingਵਿਰਾਟ ਕੋਹਲੀ ਦੀ ਨਵੀਂ ਲੁੱਕ ਨੇ ਫੈਨਸ ਨੂੰ ਕੀਤਾ ਕਲੀਨ ਬੋਲਡ

ਵਿਰਾਟ ਕੋਹਲੀ ਦੀ ਨਵੀਂ ਲੁੱਕ ਨੇ ਫੈਨਸ ਨੂੰ ਕੀਤਾ ਕਲੀਨ ਬੋਲਡ

ਭਾਰਤੀ ਕ੍ਰਿਕਟ ਟੀਮ ਦੇ ਦਿੱਗਜ਼ ਬੱਲੇਬਾਜ਼ ਵਿਰਾਟ ਕੋਹਲੀ ਅਕਸਰ ਚਰਚਾਵਾਂ ਵਿੱਚ ਰਹਿੰਦੇ ਹਨ । ਚਾਹੇ ਉਹ ਆਪਣੇ ਖੇਲ ਰਾਹੀਂ ਹੋਵੇ ਚਾਹੇ ਆਪਣੀ ਫਿਟਨੈਸ ਨੂੰ ਲੈ ਕੇ ਹੋਵੇ ਤੇ ਚਾਹੇ ਆਪਣੇ ਲੁੱਕ ਨੂੰ ਲੈ ਕੇ ਹੋਵੇ। ਕੋਹਲੀ ਪਿਛਲੇ ਕੁਝ ਸਮੇਂ ਤੋਂ ਕ੍ਰਿਕਟ ਤੋਂ ਦੂਰ ਸਨ ਪਰ ਆਈਪੀਐਲ ਦੇ ਲਈ ਉਹਨਾਂ ਦਾ ਨਵਾਂ ਲੁਕ ਸਾਹਮਣੇ ਆਇਆ ਹੈ ਜਿਸ ਨੂੰ ਕਿ ਉਹਨਾਂ ਦੇ ਫੈਨਸ ਵੱਲੋਂ ਬੇਹਦ ਪਸੰਦ ਕੀਤਾ ਜਾ ਰਿਹਾ ਹੈ।

RELATED ARTICLES

Most Popular

Recent Comments