ਬ੍ਰੇਕਿੰਗ: ਪਰਥ ਟੈਸਟ ਦੇ ਵਿੱਚ ਇੱਕ ਵਾਰੀ ਫਿਰ ਤੋਂ ਵਿਰਾਟ ਕੋਹਲੀ ਦਾ ਬੱਲਾ ਬੋਲਿਆ ਹੈ। ਕਾਫ਼ੀ ਲੰਬੇ ਸਮੇਂ ਬਾਅਦ ਵਿਰਾਟ ਕੋਹਲੀ ਦੇ ਬੱਲੇ ਤੋਂ ਸ਼ਤਕ ਆਇਆ ਹੈ। ਇਸ ਸ਼ਤਕ ਦੇ ਨਾਲ ਭਾਰਤੀ ਟੀਮ ਨੇ ਇਸ ਟੈਸਟ ਤੇ ਆਪਣੀ ਪਕੜ ਹੋਰ ਮਜਬੂਤ ਕਰ ਲਈ ਹੈ। ਆਪਣੇ ਇਸ ਸ਼ਤਕ ਵਾਲੀ ਪਾਰੀ ਦੇ ਨਾਲ ਵਿਰਾਟ ਕੋਹਲੀ ਨੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਪਰਥ ਟੈਸਟ ਵਿੱਚ ਗਰਜਿਆ ਵਿਰਾਟ ਕੋਹਲੀ ਦਾ ਬੱਲਾ, ਲਗਾਈਆ ਸ਼ਾਨਦਾਰ ਸੈਂਕੜਾ
RELATED ARTICLES


