ਵਿਰਾਟ ਕੋਹਲੀ ਦੇ ਨਾਮ ਇੱਕ ਅਜਿਹਾ ਰਿਕਾਰਡ ਦਰਜ ਹੋ ਗਿਆ ਹੈ ਜੋ ਕਿ ਕਿਸੇ ਵੀ ਬੱਲੇਬਾਜ਼ ਜਾਂ ਕਿਸੇ ਵੀ ਖਿਡਾਰੀ ਲਈ ਆਉਣ ਵਾਲੇ ਸਮੇਂ ਵਿੱਚ ਤੋੜਨਾ ਮੁਸ਼ਕਿਲ ਹੋ ਜਾਵੇਗਾ। ਵਿਰਾਟ ਕੋਹਲੀ ਰਾਇਲ ਚੈਲੇੰਜਰ ਬੈਂਗਲੋਰ ਦੇ ਵਲੋਂ ਖੇਡਦੇ ਹੋਏ 250 ਮੈਚਾਂ ਦਾ ਰਿਕਾਰਡ ਬਣਾ ਲਿਆ ਹੈ । ਕੋਹਲੀ ਆਈਪੀਐਲ ਦੇ ਵਿੱਚ ਇਕਲੌਤੇ ਅਜਿਹੇ ਪਲੇਅਰ ਹਨ ਜਿਨਾਂ ਨੇ ਕਿ ਇੱਕੋ ਹੀ ਫਰੈਂਚਾਈਜੀ ਦੇ ਨਾਲ 250 ਮੈਚ ਖੇਡਣ ਦਾ ਰਿਕਾਰਡ ਬਣਾਇਆ ਹੈ।
ਵਿਰਾਟ ਕੋਹਲੀ ਨੇ RCB ਵਲੋਂ 250 ਮੈਚ ਖੇਡਣ ਦਾ ਬਣਾਇਆ ਰਿਕਾਰਡ
RELATED ARTICLES