ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ 24 ਘੰਟਿਆਂ ਦੇ ਅੰਦਰ ਭਾਰਤ ‘ਤੇ ਹੋਰ ਟੈਰਿਫ ਲਗਾਉਣਗੇ। ਮੰਗਲਵਾਰ ਨੂੰ ਵਪਾਰਕ ਚੈਨਲ ਸੀਐਨਬੀਸੀ ਨੂੰ ਦਿੱਤੇ ਇੱਕ ਟੈਲੀਫੋਨ ਇੰਟਰਵਿਊ ਵਿੱਚ, ਟਰੰਪ ਨੇ ਕਿਹਾ ਕਿ ਭਾਰਤ ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਹੈ। ਟਰੰਪ ਦੇ ਅਨੁਸਾਰ, ਭਾਰਤ ਦੇ ਟੈਰਿਫ ਦੁਨੀਆ ਵਿੱਚ ਸਭ ਤੋਂ ਵੱਧ ਹਨ ਅਤੇ ਲੋਕ ਇਹ ਖੁੱਲ੍ਹ ਕੇ ਨਹੀਂ ਕਹਿੰਦੇ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ 24 ਘੰਟਿਆਂ ਦੇ ਅੰਦਰ ਭਾਰਤ ‘ਤੇ ਹੋਰ ਟੈਰਿਫ ਲਗਾਉਣਗੇ
RELATED ARTICLES