ਲੁਧਿਆਣਾ ਵਿੱਚ ਐਤਵਾਰ ਨੂੰ UPSC ਦੀ ਪ੍ਰੀਖਿਆ ਦੋ ਸੈਸ਼ਨਾਂ ਵਿੱਚ ਮੁਕੰਮਲ ਹੋਈ। ਪਹਿਲਾ ਬੈਂਚ ਸਵੇਰੇ 9.30 ਤੋਂ 11.30 ਵਜੇ ਤੱਕ ਅਤੇ ਫਿਰ ਦੂਜਾ ਇਮਤਿਹਾਨ 2.30 ਤੋਂ ਸ਼ਾਮ 4.30 ਵਜੇ ਤੱਕ ਹੋਇਆ। ਪ੍ਰੀਖਿਆ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਹਰ ਪ੍ਰੀਖਿਆ ਕੇਂਦਰ ਦੇ ਬਾਹਰ ਧਾਰਾ 144 ਲਗਾਈ ਗਈ ਸੀ। ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪ੍ਰੀਖਿਆ ਵਿੱਚ ਪਹਿਲੇ ਸੈਸ਼ਨ ਵਿੱਚ 312 ਅਤੇ ਦੂਜੇ ਸੈਸ਼ਨ ਵਿੱਚ 3094 ਵਿਦਿਆਰਥੀ ਨੇ ਪੇਪਰ ਦਿੱਤਾ ।
ਲੁਧਿਆਣਾ ਵਿੱਚ UPSC ਦੀ ਪ੍ਰੀਖਿਆ ਸਖ਼ਤ ਸੁਰੱਖਿਆ ਹੇਠ ਦੋ ਸੈਸ਼ਨਾਂ ਵਿੱਚ ਮੁਕੰਮਲ
RELATED ARTICLES