Tuesday, July 16, 2024
HomePunjabi NewsLiberal Breakingਯੂਪੀ ਦੇ ਸੀਐਮ ਯੋਗੀ ਅਦਿਤਿਆਨਾਥ ਅੱਜ ਪਹੁੰਚਣਗੇ ਮੋਹਾਲੀ ਅਤੇ ਲੁਧਿਆਣਾ

ਯੂਪੀ ਦੇ ਸੀਐਮ ਯੋਗੀ ਅਦਿਤਿਆਨਾਥ ਅੱਜ ਪਹੁੰਚਣਗੇ ਮੋਹਾਲੀ ਅਤੇ ਲੁਧਿਆਣਾ

ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਲਈ ਅੱਜ ਆਖਰੀ ਦਿਨ ਹੈ ਇਸ ਤੇ ਚਲਦੇ ਵੱਡੇ ਆਗੂ ਪੰਜਾਬ ਪਹੁੰਚ ਰਹੇ ਹਨ । ਯੂਪੀ ਦੇ ਸੀਐਮ ਯੋਗੀ ਅਦਿਤਿਆਨਾਥ ਅੱਜ ਪੰਜਾਬ ਆਉਣਗੇ। ਯੋਗੀ ਮੋਹਾਲੀ ਅਤੇ ਲੁਧਿਆਣਾ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ । ਉਹ ਪਾਰਟੀ ਉਮੀਦਵਾਰ ਸੁਭਾਸ਼ ਸ਼ਰਮਾ ਲਈ ਚੋਣ ਪ੍ਰਚਾਰ ਕਰਨਗੇ। ਇਸ ਦੇ ਚਲਦੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

RELATED ARTICLES

Most Popular

Recent Comments