ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸਮਰਾਲਾ ਜੰਕਸ਼ਨ ਦਾ ਦੌਰਾ ਕੀਤਾ ਤੇ ਇੱਥੇ ਦੇ ਪ੍ਰਬੰਧਾਂ ਬਾਰੇ ਅਧਿਕਾਰੀਆਂ ਤੋਂ ਜਾਇਜ਼ਾ ਲਿਆ । ਪੋਸਟ ਸਾਂਝੀ ਕਰਦੇ ਹੋਏ ਬਿੱਟੂ ਨੇ ਲਿਖਿਆ ਹੈ ਕਿ ਅੱਜ ਸਮਰਾਲਾ ਜੰਕਸ਼ਨ ਦਾ ਦੌਰਾ ਕਰਕੇ ਸਟੇਸ਼ਨ ਦੇ ਇਨਫਰਾਸਟ੍ਰਕਚਰ ਬਾਰੇ ਰੇਲਵੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਚਰਚਾ ਕੀਤੀ। ਸਟੇਸ਼ਨ ‘ਤੇ ਮੌਜੂਦ ਕਮੀਆਂ ਬਾਰੇ ਪੁੱਛਿਆ ਗਿਆ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦਾ ਜਲਦ ਹੱਲ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ।
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸਮਰਾਲਾ ਜੰਕਸ਼ਨ ਦਾ ਦੌਰਾ ਕੀਤਾ
RELATED ARTICLES