Wednesday, July 3, 2024
HomePunjabi NewsLiberal Breakingਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਕਰਨਗੇ ਲੁਧਿਆਣਾ ਵਿੱਚ ਰੈਲੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਕਰਨਗੇ ਲੁਧਿਆਣਾ ਵਿੱਚ ਰੈਲੀ

ਪੰਜਾਬ ਵਿੱਚ ਲੋਕ ਸਭਾ ਚੋਣਾਂ ਕਾਰਨ ਐਤਵਾਰ ਦਾ ਪੂਰਾ ਦਿਨ ਸਿਆਸੀ ਸਰਗਰਮੀਆਂ ਨਾਲ ਭਰਿਆ ਰਿਹਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਯਾਨੀ ਐਤਵਾਰ ਨੂੰ ਲੁਧਿਆਣਾ ਵਿੱਚ ਰੈਲੀ ਕਰਨ ਆ ਰਹੇ ਹਨ। ਜਦਕਿ ਖੰਨਾ ‘ਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਜਪਾ ਉਮੀਦਵਾਰ ਗੇਜਾਰਾਮ ਲਈ ਵੋਟਾਂ ਮੰਗਣਗੇ।

RELATED ARTICLES

Most Popular

Recent Comments