More
    HomePunjabi NewsLiberal BreakingU-19 ਵਰਲਡ ਕੱਪ ਫਾਈਨਲ: ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਮਹਾਂ-ਮੁਕਾਬਲਾ 6ਵਾਂ ਖਿਤਾਬ...

    U-19 ਵਰਲਡ ਕੱਪ ਫਾਈਨਲ: ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਮਹਾਂ-ਮੁਕਾਬਲਾ 6ਵਾਂ ਖਿਤਾਬ ਜਿੱਤਣ ‘ਤੇ ਨਜ਼ਰ

    ਹਰਾਰੇ: ਆਈਸੀਸੀ ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਇੰਗਲੈਂਡ ਵਿਚਾਲੇ ਹਰਾਰੇ ਸਪੋਰਟਸ ਕਲੱਬ ਵਿੱਚ ਖੇਡਿਆ ਜਾਵੇਗਾ। ਪੰਜ ਵਾਰ ਦੀ ਚੈਂਪੀਅਨ ਭਾਰਤੀ ਟੀਮ ਰਿਕਾਰਡ 10ਵੀਂ ਵਾਰ ਫਾਈਨਲ ਖੇਡ ਰਹੀ ਹੈ। ਮੈਚ ਦੁਪਹਿਰ 1:00 ਵਜੇ ਸ਼ੁਰੂ ਹੋਵੇਗਾ। ਆਯੂਸ਼ ਮਹਾਤਰੇ ਦੀ ਅਗਵਾਈ ਵਾਲੀ ਭਾਰਤੀ ਟੀਮ 2022 ਦੇ ਫਾਈਨਲ ਵਾਂਗ ਇੰਗਲੈਂਡ ਨੂੰ ਹਰਾ ਕੇ ਛੇਵਾਂ ਖਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।

    RELATED ARTICLES

    Most Popular

    Recent Comments