More
    HomePunjabi NewsLiberal Breakingਟਰੰਪ ਨੇ ਈਰਾਨ ਜੰਗ ਨੂੰ ਲੈ ਕੇ ਪੁਤਿਨ ਨਾਲ ਕੀਤੀ ਗੱਲਬਾਤ: ਦਾਅਵਾ-...

    ਟਰੰਪ ਨੇ ਈਰਾਨ ਜੰਗ ਨੂੰ ਲੈ ਕੇ ਪੁਤਿਨ ਨਾਲ ਕੀਤੀ ਗੱਲਬਾਤ: ਦਾਅਵਾ- ‘ਅਸੀਂ ਈਰਾਨ ਦੇ 51 ਜਹਾਜ਼ ਡੁਬੋ ਦਿੱਤੇ, ਰੂਸ ਜੰਗ ਖ਼ਤਮ ਕਰਨ ਲਈ ਕਰਨਾ ਚਾਹੁੰਦਾ ਹੈ ਮਦਦ’

    ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ‘ਤੇ ਈਰਾਨ ਜੰਗ ਬਾਰੇ ਚਰਚਾ ਕੀਤੀ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਫੌਜ ਨੇ ਹੁਣ ਤੱਕ ਈਰਾਨ ਦੇ 51 ਜਹਾਜ਼ ਡੁਬੋ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੁਤਿਨ ਇਸ ਲੜਾਈ ਨੂੰ ਖ਼ਤਮ ਕਰਨ ਵਿੱਚ ਮਦਦਗਾਰ ਹੋਣਾ ਚਾਹੁੰਦੇ ਹਨ। ਰੂਸ ਨੇ ਜੰਗ ਦੇ ਜਲਦੀ ਕੂਟਨੀਤਕ ਹੱਲ ਲਈ ਕੁਝ ਪ੍ਰਸਤਾਵ ਵੀ ਸਾਂਝੇ ਕੀਤੇ ਹਨ।

    RELATED ARTICLES

    Most Popular

    Recent Comments