Saturday, July 6, 2024
HomePunjabi NewsLiberal Breakingਪੰਜਾਬ ਪੁਲਿਸ ਵੱਲੋਂ 8 ਆਈਪੀਐੱਸ ਤੇ ਇਕ ਪੀਪੀਐੱਸ ਸਮੇਤ 9 ਅਧਿਕਾਰੀਆਂ ਦੇ...

ਪੰਜਾਬ ਪੁਲਿਸ ਵੱਲੋਂ 8 ਆਈਪੀਐੱਸ ਤੇ ਇਕ ਪੀਪੀਐੱਸ ਸਮੇਤ 9 ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਪੁਲਿਸ ਵੱਲੋਂ 9 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ 8 ਆਈਪੀਐੱਸ ਤੇ ਇਕ ਪੀਪੀਐੱਸ ਅਧਿਕਾਰੀ ਸ਼ਾਮਲ ਹੈ। ਇਹ ਤਬਾਦਲੇ ਆਦਰਸ਼ ਚੋਣ ਜ਼ਾਬਤਾ ਖਤਮ ਹੋਣ ਦੇ ਹੁਕਮਾਂ ਤੋਂ ਅਗਲੇ ਦਿਨ ਹੀ ਕੀਤੇ ਗਏ ਹਨ। ਤਬਾਦਲੇ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਹੇਠ ਲਿਖੀ ਹੈ।

RELATED ARTICLES

Most Popular

Recent Comments