ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ ਇਸੇ ਦੇ ਚਲਦੇ ਪੰਜਾਬ ਭਰ ‘ਚ 2 ਘੰਟੇ ਲਈ ਰੇਲ ਸੇਵਾ ਠੱਪ ਰਹਿਣ ਵਾਲੀ ਹੈ। ਦੁਪਹਿਰ 12:30 ਵਜੇ ਤੋਂ 2:30 ਵਜੇ ਤੱਕ ਕਿਸਾਨ ਰੇਲ ਲਾਈਨਾਂ ਰੋਕ ਕੇ ਪ੍ਰਦਰਸ਼ਨ ਕਰਨਗੇ। ਸੂਬੇ ਦੇ 22 ਜ਼ਿਲ੍ਹਿਆਂ ਦੀਆਂ 35 ਥਾਵਾਂ ‘ਤੇ ਕਿਸਾਨਾਂ ਵੱਲੋਂ ਰੇਲਾਂ ਰੋਕਿਆਂ ਜਾਣਗੀਆਂ।
ਪੰਜਾਬ ਭਰ ‘ਚ ਅੱਜ 2 ਘੰਟੇ ਲਈ ਰੇਲ ਸੇਵਾ ਰਹੇਗੀ ਠੱਪ
RELATED ARTICLES


