1971 ਦੇ ਭਾਰਤ-ਪਾਕ ਯੁੱਧ ਦੇ ਨਾਇਕ ਅਤੇ ਪਰਮ ਵੀਰ ਚਕ੍ਰ ਵਿਜੇਤਾ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦਾ ਬਲੀਦਾਨ ਦਿਵਸ ਅੱਜ ਹੈ ।ਉਹਨਾਂ ਦੀ ਵੀਰਤਾ ਹੁਣ ਫਿਲਮ “ਬਾਰਡਰ 2” ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਸੇਖੋਂ ਦਾ ਕਿਰਦਾਰ ਨਿਭਾਉਣਗੇ। ਨਿਰਮਲਜੀਤ ਸਿੰਘ ਸੇਖੋਂ ਦਾ ਜਨਮ ਲੁਧਿਆਣਾ ਵਿੱਚ ਹੋਇਆ ਸੀ ।
ਪਰਮ ਵੀਰ ਚਕ੍ਰ ਵਿਜੇਤਾ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦਾ ਬਲੀਦਾਨ ਦਿਵਸ ਅੱਜ
RELATED ARTICLES


