ਅੱਜ ਨਵਰਾਤਰੀ ਦੀਆਂ ਅਸ਼ਟਮੀ ਅਤੇ ਨਵਮੀ ਦੋਵੇਂ ਤਾਰੀਖਾਂ ਹਨ। ਇਸ ਲਈ ਦੇਵੀ ਦੀ ਵਿਸ਼ੇਸ਼ ਪੂਜਾ, ਹਵਨ, ਕੰਨਿਆ ਭੋਜ ਅਤੇ ਜਾਗਰਣ ਹੋਵੇਗਾ। ਕੁਝ ਥਾਵਾਂ ‘ਤੇ, ਮਹਾਗੌਰੀ ਅਤੇ ਸਿੱਧੀਦਾਤਰੀ ਦੋਵੇਂ ਦੇਵੀ ਦੀ ਅੱਜ ਹੀ ਪੂਜਾ ਕੀਤੀ ਜਾਵੇਗੀ। ਦੇਵੀ ਵਿਸਰਜਨ ਅਤੇ ਦੁਸਹਿਰਾ 12 ਅਕਤੂਬਰ ਨੂੰ ਹੋਵੇਗਾ। ਅੱਜ ਲੋਕੀ ਬੜੀ ਸ਼ਰਧਾ ਭਾਵਨਾ ਦੇ ਨਾਲ ਕੰਜਕਾਂ ਦਾ ਪੂਜਨ ਕਰ ਰਹੇ ਹਨ।
ਅੱਜ ਨਵਰਾਤਰੀ ਦੀਆਂ ਅਸ਼ਟਮੀ ਅਤੇ ਨਵਮੀ, ਵਿਸ਼ੇਸ਼ ਪੂਜਾ, ਹਵਨ, ਕੰਨਿਆ ਭੋਜ
RELATED ARTICLES