ਠੱਗ ਸੁਕੇਸ਼ ਚੰਦਰਸ਼ੇਖਰ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਤਾਅਨੇ ਮਾਰਦੇ ਹੋਏ ਪੱਤਰ ਲਿਖਿਆ ਹੈ। ਪੱਤਰ ਵਿੱਚ ਕੇਜਰੀਵਾਲ ਦਾ ਤਿਹਾੜ ਕਲੱਬ ਵਿੱਚ ਸਵਾਗਤ ਕੀਤਾ ਹੈ। ਨਾਲ ਹੀ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਉਸ ਨੂੰ ਜਨਮਦਿਨ ਦਾ ਇੰਨਾ ਵਧੀਆ ਤੋਹਫਾ ਮਿਲਿਆ ਹੈ। ਸੁਕੇਸ਼ ਨੇ ਕਿਹਾ ਕਿ ਮੁੱਖ ਮੰਤਰੀ ਹੁੰਦਿਆਂ ਤੁਸੀਂ 10 ਘੁਟਾਲੇ ਕੀਤੇ ਅਤੇ ਦਿੱਲੀ ਦੇ ਗਰੀਬਾਂ ਨੂੰ ਲੁੱਟਿਆ। ਇਨ੍ਹਾਂ 10 ਵਿੱਚੋਂ 4 ਘੁਟਾਲਿਆਂ ਦਾ ਮੈਂ ਖੁਦ ਗਵਾਹ ਹਾਂ।
ਠੱਗ ਸੁਕੇਸ਼ ਚੰਦਰਸ਼ੇਖਰ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਕੱਸਿਆ ਤੰਜ, ਲਿਖੀ ਚਿੱਠੀ
RELATED ARTICLES