ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ ਪਿਛਲੇ ਸ਼ਨੀਵਾਰ ਯਾਨੀ 12 ਅਕਤੂਬਰ ਨੂੰ ਸੋਨਾ 75,623 ਰੁਪਏ ‘ਤੇ ਸੀ, ਜੋ ਹੁਣ 77,410 ਰੁਪਏ ਪ੍ਰਤੀ 10 ਗ੍ਰਾਮ (19 ਅਕਤੂਬਰ) ‘ਤੇ ਪਹੁੰਚ ਗਿਆ ਹੈ। ਭਾਵ ਇਸ ਹਫਤੇ ਇਸ ਦੀ ਕੀਮਤ 1,787 ਰੁਪਏ ਵਧ ਗਈ ਹੈ।
ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਇਆ ਇੰਨਾ ਉਤਾਰ ਚੜਾਅ
RELATED ARTICLES