ਪੰਜਾਬ ਵਿੱਚ ਆਉਣ ਵਾਲੀਆਂ ਪੰਚਾਇਤੀ ਚੋਣਾਂ ਇਸ ਵਾਰ ਬੇਹਦ ਖਾਸ ਹਨ। ਚੋਣ ਕਮਿਸ਼ਨ ਵੱਲੋਂ ਇਸ ਵਾਰੀ ਚੋਣਾਂ ਤੇ ਖਰਚ ਕਰਨ ਦੀ ਲਿਮਿਟ ਤੈਅ ਕਰ ਦਿੱਤੀ ਗਈ ਹੈ ਜੋ ਕੀ 30 ਹਜਾਰ ਤੋਂ ਲੈ ਕੇ ਸਿਰਫ 40 ਹਜ਼ਾਰ ਤੱਕ ਹੈ। ਇਸ ਦੇ ਨਾਲ ਹੀ ਇਸ ਦੇ ਵਿੱਚ NOTA ਦਾ ਆਪਸ਼ਨ ਵੀ ਹਾਜ਼ਰ ਹੋਵੇਗਾ । ਯਾਣੀ ਕਿ ਅਗਰ ਕਿਸੇ ਨੂੰ ਕੋਈ ਉਮੀਦਵਾਰ ਨਹੀਂ ਪਸੰਦ ਆਉਂਦਾ ਤਾਂ ਨੋਟਾ ਦੇ ਆਪਸ਼ਨ ਨੂੰ ਚੁਣ ਸਕਦਾ ਹੈ। ਵੋਟਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ।
ਪੰਚਾਇਤੀ ਚੋਣਾਂ ਵਿੱਚ ਇਸ ਵਾਰ ਵੋਟਰ ਚੁਣ ਸਕਣਗੇ “NOTA”
RELATED ARTICLES