ਫ਼ਿਰੋਜ਼ਪੁਰ ਦੀ ਮਸ਼ਹੂਰ ਕੇਂਦਰੀ ਜੇਲ੍ਹ ‘ਚ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਦੀ ਅਗਵਾਈ ‘ਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਦੋ ਹੋਰ ਮੋਬਾਈਲ ਫ਼ੋਨ ਅਤੇ 70 ਪੂੜੀਆਂ ਤੰਬਾਕੂ ਜਰਦਾ ਬਰਾਮਦ ਹੋਈਆਂ ਹਨ, ਜਿਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਭੇਜੀ ਲਿਖਤੀ ਸੂਚਨਾ ਦੇ ਆਧਾਰ ‘ਤੇ ਥਾਣਾ ਸਿਟੀ ਸ. ਫ਼ਿਰੋਜ਼ਪੁਰ: ਪੁਲਿਸ ਵੱਲੋਂ ਮੁਲਜ਼ਮ ਧਰਮਪ੍ਰੀਤ ਸਿੰਘ ਉਰਫ਼ ਪੱਮਾ, ਜਸਵੀਰ ਸਿੰਘ ਉਰਫ਼ ਗੁੱਗੂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਪੰਜਾਬ ਦੀ ਇਹ ਜੇਲ੍ਹ ਇੱਕ ਵਾਰੀ ਫਿਰ ਤੋਂ ਚਰਚਾ ਵਿੱਚ, ਜਾਣੋ ਕੀ ਹੈ ਮਾਮਲਾ
RELATED ARTICLES