Sunday, July 7, 2024
HomePunjabi NewsLiberal Breakingਸ਼ੰਬੂ ਬਾਰਡਰ ਤੇ ਅੱਜ ਕਿਸਾਨਾਂ ਦੇ ਧਰਨੇ ਦਾ ਤੀਜਾ ਦਿਨ, ਦਰਜਨਾ ਟ੍ਰੇਨਾਂ...

ਸ਼ੰਬੂ ਬਾਰਡਰ ਤੇ ਅੱਜ ਕਿਸਾਨਾਂ ਦੇ ਧਰਨੇ ਦਾ ਤੀਜਾ ਦਿਨ, ਦਰਜਨਾ ਟ੍ਰੇਨਾਂ ਰੱਦ

ਸ਼ੰਬੂ ਬਾਰਡਰ ਤੇ ਅੱਜ ਕਿਸਾਨਾਂ ਦੇ ਧਰਨੇ ਦਾ ਤੀਸਰਾ ਦਿਨ ਹੈ। ਇਸੇ ਕਰਕੇ ਜੰਮੂ ਹਰਿਆਣਾ ਯੂਪੀ ਨੂੰ ਜਾਣ ਵਾਲੀਆਂ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ।ਅੱਜ ਕਿਸਾਨ ਵੱਡਾ ਐਲਾਨ ਕਰ ਸਕਦੇ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਨੌਜਵਾਨ ਆਗੂ ਨਵਦੀਪ ਸਿੰਘ ਨੂੰ ਤੇ ਹੋਰ ਕਿਸਾਨਾਂ ਨੂੰ ਜਲਦ ਤੋਂ ਜਲਦ ਰਿਹਾ ਕਰੇ ਸਰਕਾਰ ਨਹੀਂ ਤਾਂ ਉਹਨਾਂ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

RELATED ARTICLES

Most Popular

Recent Comments