Friday, July 5, 2024
HomePunjabi NewsLiberal Breakingਪੜ੍ਹਾਈ ਦੇ ਲਈ ਆਸਟਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ

ਪੜ੍ਹਾਈ ਦੇ ਲਈ ਆਸਟਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ

ਪੜ੍ਹਾਈ ਦੇ ਲਈ ਆਸਟਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਝਟਕਾ ਲੱਗਾ ਹੈ। ਆਸਟਰੇਲੀਆ ਨੇ ਆਪਣੇ ਵੀਜ਼ਾ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ। ਇਕ ਜੁਲਾਈ ਤੋਂ ਵੀਜ਼ਾ ਐਪਲੀਕੇਸ਼ਨ ਸਵੀਕਾਰ ਨਹੀਂ ਹੋਣਗੀਆਂ ਜਿਸ ਕਰਕੇ ਵਿਦਿਆਰਥੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸਦੇ ਚਲਦੇ ਭਾਰਤੀ ਵਿਦਿਆਰਥੀ ਜਿਹੜੇ ਕਿ ਉਚੇਰੀ ਸਿੱਖਿਆ ਲਈ ਆਸਟਰੇਲੀਆ ਜਾਣਾ ਚਾਹੁੰਦੇ ਸਨ ਉਹਨਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ।

RELATED ARTICLES

Most Popular

Recent Comments