Sunday, July 7, 2024
HomePunjabi NewsLiberal Breakingਦੁਬਈ ‘ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ, ਤਿਆਰੀਆਂ ਸ਼ੁਰੂ

ਦੁਬਈ ‘ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ, ਤਿਆਰੀਆਂ ਸ਼ੁਰੂ

ਦੁਬਈ ‘ਚ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਨ ਵਾਲਾ ਹੈ। ਇਸ ਦਾ ਨਾਮ ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ। ਐਤਵਾਰ ਨੂੰ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ ਨੇ ਨਵੇਂ ਯਾਤਰੀ ਟਰਮੀਨਲ ਨੂੰ ਮਨਜ਼ੂਰੀ ਦਿੱਤੀ। ਉਨ੍ਹਾਂ ਕਿਹਾ ਕਿ ਦੁਬਈ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣੇਗਾ। ਇਹ ਇੱਕ ਗਲੋਬਲ ਸੈਂਟਰ ਵਜੋਂ ਵਿਕਸਤ ਹੋਵੇਗਾ।

RELATED ARTICLES

Most Popular

Recent Comments