ਪੰਜਾਬ ‘ਚ ਮੌਸਮ ਦੇ ਅੰਦਰ ਬਦਲਾਅ ਸ਼ੁਰੂ ਹੋ ਗਿਆ ਹੈ। ਧੁੱਪ ਨਿਕਲਣ ਦੇ ਕਰਕੇ ਦਿਨ ਵੇਲੇ ਗਰਮੀ ਮਹਿਸੂਸ ਹੋਣ ਲੱਗੀ ਹੈ। ਹਾਲਾਂਕਿ, ਰਾਤ ਤੇ ਸਵੇਰ ਨੂੰ ਅਜੇ ਵੀ ਹਲਕੀ ਠੰਢਕ ਮਹਿਸੂਸ ਕੀਤੀ ਜਾ ਸਕਦੀ ਹੈ। ਹਲਕੀ ਠੰਢੀ ਹਵਾ ਦੇ ਨਾਲ ਤਾਪਮਾਨ ਅਜੇ ਵੀ ਸੁਹਾਵਣਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਗਰਮੀ ਵਧਣ ਦੀ ਸੰਭਾਵਨਾ ਹੈ।
20 ਮਾਰਚ ਤੱਕ ਪੰਜਾਬ ਦਾ ਮੌਸਮ ਰਹੇਗਾ ਖੁਸ਼ਕ, ਦਿਨੇ ਵਧੇਗੀ ਗਰਮੀ
RELATED ARTICLES


