ਪਰਿਵਹਨ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਹੈ ਕਿ ਬਹੁਤ ਜਲਦ ਸਾਰੇ ਟੋਲ ਪਲਾਜ਼ਾ ਬੰਦ ਕਰ ਦਿੱਤੇ ਜਾਣਗੇ ਅਤੇ ਟੋਲ ਟੈਕਸ ਤੈਅ ਕੀਤੀ ਗਈ ਸਫਰ ਦੀ ਦੂਰੀ ਦੇ ਹਿਸਾਬ ਦੇ ਨਾਲ ਆਪਣੇ ਆਪ ਕੱਟਿਆ ਜਾਇਆ ਕਰੇਗਾ। ਇਹ ਟੋਲ ਟੈਕਸ ਸਿੱਧਾ ਬੈਂਕ ਖਾਤੇ ਵਿੱਚੋਂ ਕੱਟਿਆ ਜਾਵੇਗਾ। ਇਸ ਦੇ ਨਾਲ ਲੋਕਾਂ ਨੂੰ ਸਹੂਲਤ ਹੋਵੇਗੀ ਅਤੇ ਉਹਨਾਂ ਨੂੰ ਲੰਬੇ ਜਾਮ ਤੋਂ ਨਿਜਾਤ ਮਿਲੇਗੀ।
ਟੋਲ ਪਲਾਜਾ ਹੋਣ ਜਾ ਰਹੇ ਨੇ ਬੰਦ, ਹੁਣ ਇਸ ਤਰਾਂ ਕੱਟਿਆ ਜਾਵੇਗਾ ਟੋਲ ਟੈਕਸ
RELATED ARTICLES