ਕੇਂਦਰੀ ਅਰਧ ਸੈਨਿਕ ਬਲਾਂ ਦੇ ਉਨ੍ਹਾਂ 11 ਲੱਖ ਸਿਪਾਹੀਆਂ/ਅਧਿਕਾਰੀਆਂ ਲਈ ਇੱਕ ਵੱਡਾ ਝਟਕਾ ਹੈ, ਜੋ ਸੁਪਰੀਮ ਕੋਰਟ ਤੋਂ ‘ਪੁਰਾਣੀ ਪੈਨਸ਼ਨ’ ਲੈਣ ਦੀ ਉਮੀਦ ਕਰ ਰਹੇ ਸਨ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਉਸ ਨਿਰਦੇਸ਼ ‘ਤੇ ਅੰਤਰਿਮ ਰੋਕ ਲਗਾਉਣ ਦੀ ਪੁਸ਼ਟੀ ਕੀਤੀ ਹੈ ।
ਸੁਪਰੀਮ ਕੋਰਟ ਨੇ ‘ਪੁਰਾਣੀ ਪੈਨਸ਼ਨ’ ਸਕੀਮ ਦੀ ਆਸ ਲਾਈ ਬੈਠੇ ਕੇਂਦਰੀ ਅਰਧ ਸੈਨਿਕ ਬਲਾਂ ਨੂੰ ਦਿੱਤਾ ਝਟਕਾ
RELATED ARTICLES