ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਨਜ਼ਰਬੰਦ ਕਰਨ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਡੱਲੇਵਾਲ ਦੀ ਜਗ੍ਹਾ ਤੇ ਹੁਣ ਕਿਸੇ ਹੋਰ ਆਗੂ ਨੂੰ ਮਰਨ ਵਰਤ ਤੇ ਬਿਠਾਇਆ ਜਾਵੇਗਾ ਤੇ ਜੇਕਰ ਪੁਲਿਸ ਉਸਨੂੰ ਵੀ ਗ੍ਰਿਫ਼ਤਾਰ ਕਰਦੀ ਹੈ ਤਾਂ ਉਸ ਦੀ ਥਾਂ ਕੋਈ ਹੋਰ ਆਗੂ ਲਵੇਗਾ। ਇਹ ਜਾਣਕਾਰੀ ਕਿਸਾਨ ਆਗੂ ਅਭਿਮਨੀਊ ਕੁਹਾੜ ਵੱਲੋਂ ਦਿੱਤੀ ਗਈ ਹੈ।
ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਜਾਰੀ ਰਹੇਗਾ ਸੰਘਰਸ਼, ਕਿਸਾਨਾਂ ਨੇ ਕਰਤਾ ਐਲਾਨ
RELATED ARTICLES