ਇੰਗਲੈਂਡ ਦੇ ਸਫੇਦ ਗੇਂਦ ਦੇ ਕਪਤਾਨ ਜੋਸ ਬਟਲਰ ਨੇ ਕਿਹਾ ਕਿ ਕ੍ਰਿਕਟ ਸੀਰੀਜ਼ ਦੌਰਾਨ ਪਰਿਵਾਰ ਨਾਲ ਹੋਣ ਨਾਲ ਖੇਡ ‘ਤੇ ਕੋਈ ਅਸਰ ਨਹੀਂ ਪੈਂਦਾ। ਉਨ੍ਹਾਂ ਕਿਹਾ, ਲੰਬੇ ਦੌਰਿਆਂ ‘ਤੇ ਆਪਣੇ ਆਪ ਨੂੰ ਪ੍ਰੇਰਿਤ ਅਤੇ ਤਰੋਤਾਜ਼ਾ ਰੱਖਣ ਲਈ ਪਰਿਵਾਰ ਦੇ ਸਹਿਯੋਗ ਦੀ ਲੋੜ ਹੁੰਦੀ ਹੈ। ਕੋਵਿਡ ਤੋਂ ਬਾਅਦ, ਆਪਣੇ ਪਿਆਰਿਆਂ ਨੂੰ ਇਕੱਠੇ ਰੱਖਣਾ ਅਤੇ ਉਨ੍ਹਾਂ ਦੇ ਨਾਲ ਰਹਿਣਾ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ।
ਕ੍ਰਿਕੇਟ ਦੌਰਿਆਂ ਵਿੱਚ ਪਰਿਵਾਰ ਨੂੰ ਨਾਲ ਰੱਖਣ ਤੇ ਇੰਗਲਿਸ਼ ਕ੍ਰਿਕੇਟਰ ਨੇ ਦਿੱਤਾ ਬਿਆਨ
RELATED ARTICLES