ਭਾਰਤ ਅਤੇ ਸ਼੍ਰੀ ਲੰਕਾ ਵਿਚਕਾਰ ਵਨ ਡੇ ਸੀਰੀਜ ਦਾ ਦੂਸਰਾ ਮੈਚ ਅੱਜ ਸ਼੍ਰੀ ਲੰਕਾ ਵਿੱਚ ਖੇਡਿਆ ਜਾਵੇਗਾ। ਪਹਿਲਾ ਮੈਚ ਟਾਈ ਰਿਹਾ ਹਾਲਾਂਕਿ ਭਾਰਤ ਇਸ ਮੈਚ ਵਿੱਚ ਜਿੱਤਦੇ ਕਾਫੀ ਕਰੀਬ ਸੀ ਪਰ ਅੰਤ ਵਿੱਚ ਮੈਚ ਦਾ ਨਤੀਜਾ ਬਰਾਬਰੀ ਤੇ ਰਿਹਾ। ਅੱਜ ਰਿਆਨ ਪਰਾਗ ਭਾਰਤ ਦੇ ਲਈ ਡੈਬਿਓ ਕਰ ਸਕਦੇ ਹਨ। ਭਾਰਤ ਅਗਰ ਅੱਜ ਜਿੱਤਦਾ ਹੈ ਤਾਂ ਉਹ ਸ਼੍ਰੀ ਲੰਕਾ ਖਿਲਾਫ 100 ਜਿੱਤ ਪੂਰੀ ਕਰ ਲਵੇਗਾ।
ਭਾਰਤ ਅਤੇ ਸ਼੍ਰੀ ਲੰਕਾ ਵਿਚਕਾਰ ਵਨ ਡੇ ਸੀਰੀਜ ਦਾ ਦੂਸਰਾ ਮੈਚ ਅੱਜ
RELATED ARTICLES