Monday, July 8, 2024
HomePunjabi NewsLiberal Breakingਕਣਕ ਦੇ ਭਾਅ ਵਿਚ ਆਇਆ ਉਛਾਲ, ਪ੍ਰਾਈਵੇਟ ਮੰਡੀਆਂ ਵਿੱਚ ਕਿਸਾਨਾਂ ਨੂੰ ਮਿਲ...

ਕਣਕ ਦੇ ਭਾਅ ਵਿਚ ਆਇਆ ਉਛਾਲ, ਪ੍ਰਾਈਵੇਟ ਮੰਡੀਆਂ ਵਿੱਚ ਕਿਸਾਨਾਂ ਨੂੰ ਮਿਲ ਰਿਹਾ ਵੱਧ ਭਾਅ

ਪੰਜਾਬ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਪ੍ਰਾਈਵੇਟ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ 75 ਰੁਪਏ ਤੱਕ ਵੱਧ ਭਾਅ ਮਿਲ ਰਿਹਾ ਹੈ। ਜਿਸ ਕਰਕੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਕਿਸਾਨਾਂ ਨੂੰ ਔਸਤ 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੱਧ ਰੇਟ ਮਿਲ ਰਹੇ ਹਨ ਜਿਸ ਨਾਲ ਉਹਨਾਂ ਦਾ ਮੁਨਾਫਾ ਵਧਣ ਦੀ ਸੰਭਾਵਨਾ ਹੈ।

RELATED ARTICLES

Most Popular

Recent Comments