Sunday, July 7, 2024
HomePunjabi NewsLiberal Breakingਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ 10 ਸਾਥੀਆਂ ਤੇ ਨਵੇਂ ਸਿਰਿਓਂ...

ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ 10 ਸਾਥੀਆਂ ਤੇ ਨਵੇਂ ਸਿਰਿਓਂ ਲਗਾਇਆ ਐਨਐਸਏ

ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ 10 ਦੇ ਕਰੀਬ ਸਾਰੀਆਂ ਤੇ ਪੰਜਾਬ ਸਰਕਾਰ ਨੇ ਐਨਐਸਏ ਤਹਿਤ ਜਿਹੜੀ ਕਾਰਵਾਈ ਕਰੀਬ ਸਾਲ ਪਹਿਲਾਂ ਕੀਤੀ ਸੀ, ਨੂੰ ਬਰਕਰਾਰ ਰੱਖਦਿਆਂ ਹੋਇਆ ਸਰਕਾਰ ਨੇ ਨਵੇਂ ਸਿਰਿਓਂ ਐਨਐਸਏ ਲਗਾ ਦਿੱਤਾ ਹੈ।

RELATED ARTICLES

Most Popular

Recent Comments