ਪੁਲਿਸ ਦੀ ਗ੍ਰਿਫਤ ਦੇ ਵਿੱਚੋ ਫਰਾਰ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨਮਾਜਰਾ ਨੇ ਲਾਈਵ ਹੋ ਕੇ ਵੱਡੇ ਖੁਲਾਸੇ ਕੀਤੇ ਹਨ। ਪਠਾਨਮਾਜਰਾ ਨੇ ਕਿਹਾ ਕਿ ਪੁਲਿਸ ਵੱਲੋਂ ਉਸਦਾ ਐਨਕਾਊਂਟਰ ਕੀਤਾ ਜਾਣਾ ਸੀ ਇਸ ਕਰਕੇ ਉਸ ਨੂੰ ਫਰਾਰ ਹੋਣਾ ਪਿਆ। ਪਠਾਨਮਾਜਰਾ ਨੇ ਕਿਹਾ ਕਿ ਉਸਨੇ ਨਾਂ ਤਾਂ ਪੁਲਿਸ ਨਾਲ ਕੋਈ ਹੱਥੋਪਾਈ ਕੀਤੀ ਹੈ ਤੇ ਨਾ ਹੀ ਪੁਲਿਸ ਉੱਤੇ ਫਾਇਰਿੰਗ ਕੀਤੀ ਹੈ।
ਮੇਰਾ ਐਨਕਾਉਂਟਰ ਕਰਨਾ ਚਾਹੁੰਦੀ ਸੀ ਪੁਲਿਸ ਇਸ ਕਰਕੇ ਭੱਜਿਆ : ਪਠਾਨਮਾਜਰਾ
RELATED ARTICLES