Friday, July 5, 2024
HomePunjabi NewsLiberal Breakingਰਣਜੀ ਟਰਾਫੀ ਦੇ 48ਵੀਂ ਬਾਰ ਫਾਈਨਲ ਵਿੱਚ ਪਹੁੰਚੀ ਮੁੰਬਈ ਦੀ ਟੀਮ

ਰਣਜੀ ਟਰਾਫੀ ਦੇ 48ਵੀਂ ਬਾਰ ਫਾਈਨਲ ਵਿੱਚ ਪਹੁੰਚੀ ਮੁੰਬਈ ਦੀ ਟੀਮ

ਸੋਮਵਾਰ ਨੂੰ ਰਣਜੀ ਟਰਾਫੀ ਦੇ ਇਸ ਸੈਸ਼ਨ ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਮੁੰਬਈ ਨੇ ਤਾਮਿਲਨਾਡੂ ਨੂੰ ਇੱਕ ਪਾਰੀ ਅਤੇ 70 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਮੁੰਬਈ 48ਵੀਂ ਵਾਰ ਫਾਈਨਲ ਵਿੱਚ ਪਹੁੰਚੀ ਹੈ। ਇਸ ਤੋਂ ਪਹਿਲਾਂ ਮੁੰਬਈ 41 ਵਾਰ ਚੈਂਪੀਅਨ ਅਤੇ ਛੇ ਵਾਰ ਉਪ ਜੇਤੂ ਰਹੀ ਸੀ। ਟੀਮ ਨੇ ਆਖਰੀ ਵਾਰ 2016 ‘ਚ ਖਿਤਾਬ ਜਿੱਤਿਆ ਸੀ।

RELATED ARTICLES

Most Popular

Recent Comments