ਭਗਵਾਨ ਸ਼ੰਕਰ ਦਾ ਸਭ ਤੋਂ ਪਸੰਦੀਦਾ ਮਹੀਨਾ ਸਾਵਣ ਅੱਜ ਯਾਨੀ ਸੋਮਵਾਰ, 22 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ। ਸਾਵਣ ਮਹੀਨੇ ਦੇ ਪਹਿਲੇ ਦਿਨ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਲੱਗ ਗਈ। ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਰਾਂ ਵਿੱਚ ਪਹੁੰਚ ਕੇ ਸ਼ਿਵਲਿੰਗ ਦੇ ਜਲਾਭਿਸ਼ੇਕ ਕੀਤੇ ਅਤੇ ਪੂਜਾ ਅਰਚਨਾ ਕੀਤੀ। ਸਵੇਰੇ ਚਾਰ ਵਜੇ ਤੋਂ ਭਗਵਾਨ ਸ਼ੰਕਰ ਦੇ ਜਲਾਭਿਸ਼ੇਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਜੋ ਦੁਪਹਿਰ ਤੱਕ ਜਾਰੀ ਰਿਹਾ।
ਸਾਵਣ ਮਹੀਨੇ ਦੀ ਹੋਈ ਸ਼ੁਰੂਆਤ, ਸ਼ਿਵ ਮੰਦਰਾਂ ਵਿੱਚ ਭਗਤਾਂ ਦੀਆਂ ਲੱਗੀਆਂ ਰੌਣਕਾਂ
RELATED ARTICLES


