ਬ੍ਰੇਕਿੰਗ : ਆਈਪੀਐਲ ਮੈਗਾ ਨਿਲਾਮੀ-2024 ਲਈ ਖਿਡਾਰੀਆਂ ਨੂੰ ਰੱਖਣ ਦੀ ਆਖ਼ਰੀ ਮਿਤੀ 31 ਅਕਤੂਬਰ ਵੀਰਵਾਰ ਹੈ। ਭਲਕੇ ਸ਼ਾਮ 5 ਵਜੇ ਤੋਂ ਪਹਿਲਾਂ ਸਾਰੀਆਂ ਫਰੈਂਚਾਈਜ਼ੀਆਂ ਆਪਣੇ ਰਿਟੇਨ ਕੀਤੇ ਗਏ ਖਿਡਾਰੀਆਂ ਦੇ ਨਾਂ ਆਈਪੀਐਲ ਪ੍ਰਬੰਧਕੀ ਕਮੇਟੀ ਨੂੰ ਭੇਜ ਦੇਣਗੀਆਂ। ਇਸ ਸੂਚੀ ਨਾਲ ਇਹ ਤੈਅ ਹੋਵੇਗਾ ਕਿ ਕਿਹੜਾ ਖਿਡਾਰੀ ਕਿਸ ਫਰੈਂਚਾਇਜ਼ੀ ਨਾਲ ਖੇਡੇਗਾ? ਇੰਨਾ ਹੀ ਨਹੀਂ ਇਸ ਗੱਲ ਦਾ ਵੀ ਖੁਲਾਸਾ ਹੋਵੇਗਾ ਕਿ ਸਾਬਕਾ ਭਾਰਤੀ ਕਪਤਾਨ ਐਮਐਸ ਧੋਨੀ ਅਗਲਾ ਆਈਪੀਐਲ ਖੇਡਣਗੇ ਜਾਂ ਨਹੀਂ।
IPL ਦੇ ਆਗਾਮੀ ਸੀਜ਼ਨ ਲਈ ਰਿਟੇਂਨ ਖਿਡਾਰੀਆਂ ਦੀ ਸੂਚੀ ਕੱਲ੍ਹ ਹੋਵੇਗੀ ਜਾਰੀ
RELATED ARTICLES