ਭਾਰਤੀ ਟੀਮ ਨੂੰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਆਸਟਰੇਲੀਆ ਨੇ 79 ਦੌੜਾਂ ਨਾਲ ਹਰਾ ਦਿੱਤਾ। ਐਤਵਾਰ ਨੂੰ ਬੇਨੋਨੀ ‘ਚ 254 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 43.5 ਓਵਰਾਂ ‘ਚ 174 ਦੌੜਾਂ ‘ਤੇ ਆਲ ਆਊਟ ਹੋ ਗਈ। ਸਲਾਮੀ ਬੱਲੇਬਾਜ਼ ਆਦਰਸ਼ ਸਿੰਘ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਕੰਗਾਰੂਜ਼ ਲਈ ਰਾਫ ਮੈਕਮਿਲਨ ਅਤੇ ਮਹਲੀ ਬੀਅਰਡਮੈਨ ਨੇ 3-3 ਵਿਕਟਾਂ ਲਈਆਂ।
ਕਾਂਗਰੂਆਂ ਨੇ ਭਾਰਤੀਆਂ ਨੂੰ ਦਿੱਤੀ ਫੇਰ ਧੋਬੀ ਪਛਾੜ, ਅੰਡਰ 19 ਵਰਲਪ ਵਿੱਚ ਵੀ ਹਰਾਇਆ
RELATED ARTICLES