ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਦੂਸਰਾ ਟੈਸਟ ਮੈਚ 27 ਸਤੰਬਰ ਤੋਂ 1 ਅਕਤੂਬਰ ਵਿਚਕਾਰ ਖੇਡਿਆ ਜਾਵੇਗਾ। ਇਸ ਦੇ ਲਈ ਦੋਨੋਂ ਟੀਮਾਂ ਕਾਨਪੁਰ ਪਹੁੰਚ ਚੁੱਕੀਆਂ ਹਨ। ਭਾਰਤੀ ਟੀਮ ਨੇ ਜੰਮਕੇ ਅਭਿਆਸ ਕੀਤਾ ਜਿਸ ਦੇ ਵਿੱਚ ਯਸ਼ਸਵੀ ਜੈਸਵਾਲ, ਰਵਿੰਦਰ ਜਡੇਜਾ ਤੇ ਬੁਮਰਾਹ ਨੇ ਪ੍ਰੈਕਟਿਸ ਕੀਤੀ।
ਭਾਰਤੀ ਟੀਮ ਨੇ ਜੰਮਕੇ ਕੀਤਾ ਅਭਿਆਸ, 27 ਤੋਂ ਦੂਜਾ ਟੈਸਟ
RELATED ARTICLES