ਭਾਰਤ ਚੈਂਪੀਅਨ ਨੇ ਪਾਕਿਸਤਾਨ ਚੈਂਪੀਅਨ ਨੂੰ ਹਰਾ ਕੇ WCL ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਚੈਂਪੀਅਨ ਨੇ ਭਾਰਤ ਚੈਂਪੀਅਨ ਨੂੰ 157 ਰਨਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਕਿ ਭਾਰਤ ਦੀ ਟੀਮ ਨੇ ਆਸਾਨੀ ਦੇ ਨਾਲ ਹਾਸਿਲ ਕਰ ਲਿਆ। ਭਾਰਤ ਵੱਲੋਂ ਅੰਬਾਤੀ ਰਾਇਡੂ ਨੇ ਅਰਧ ਸੈਂਕੜਾ ਲਗਾਇਆ ਅਤੇ ਯੂਸਫ ਪਠਾਨ ਨੇ ਤਾਬੜ ਤੋੜ ਬੱਲੇਬਾਜ਼ੀ ਕੀਤੀ ।
ਭਾਰਤ ਚੈਂਪੀਅਨ ਨੇ ਪਾਕਿਸਤਾਨ ਚੈਂਪੀਅਨ ਨੂੰ ਹਰਾ ਕੇ WCL ਦਾ ਖਿਤਾਬ ਕੀਤਾ ਆਪਣੇ ਨਾਮ
RELATED ARTICLES