ਸੂਰਿਆਕੁਮਾਰ ਯਾਦਵ ਅਤੇ ਚਰਿਥ ਅਸਾਲੰਕਾ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ T20 ਸੀਰੀਜ਼ ਵਿੱਚ ਆਪਣੀਆਂ ਟੀਮਾਂ ਦੀ ਅਗਵਾਈ ਕਰਨ ਲਈ ਤਿਆਰ ਹਨ। ਭਾਰਤ ਤੇ ਸ਼੍ਰੀ ਲੰਕਾ ਵਿਚਕਾਰ ਤਿੰਨ T20 ਮੈਚ ਖੇਡੇ ਜਾਣੇ ਹਨ ਇਸ ਤੋਂ ਬਾਅਦ ਇੱਕ ਰੋਜ਼ਾ ਮੈਚ ਦੀ ਲੜੀ ਖੇਡੀ ਜਾਵੇਗੀ ਜਿਸ ਦੇ ਵਿੱਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਹੋਣਗੇ।
ਕੱਲ੍ਹ ਤੋਂ ਸ਼ੁਰੂ ਹੋਵੇਗੀ ਭਾਰਤ ਅਤੇ ਸ਼੍ਰੀਲੰਕਾ T20 ਲੜੀ ਦੀ ਸ਼ੁਰੂਆਤ
RELATED ARTICLES